ਸੁਵਿਧਾ ਕੇਂਦਰਾਂ ਵਿੱਚ 293 ਅਸਾਮੀਆਂ ਤੇ ਭਰਤੀ ਲਈ 10 ਨਵੰਬਰ ਤੱਕ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ


ਪੰਜਾਬ ਸਰਕਾਰ ਵੱਲੋਂ ਸੁਵਿਧਾ ਕੇਂਦਰਾਂ ਵਿੱਚ 293 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਅਰਜ਼ੀਆਂ ਦੇਣ ਦੀ ਮੰਗ ਕੀਤੀ ਗਈ ਹੈ।ਇਛੁੱਕ ਉਮੀਦਵਾਰ ਭਰਤੀ ਦੀਆਂ  ਸਾਰੀਆਂ ਸ਼ਰਤਾਂ ਨੂੰ  ਪੜ੍ਹਨ ਉਪ੍ਰੰਤ ਅਪਲਾਈ ਕਰ ਸਕਦੇ ਹਨ।


ਅਸਾਮੀ ਦਾ ਨਾਂ ਅਤੇ ਅਸਾਮੀਆਂ ਦੀ ਗਿਣਤੀ ਇਸ ਪ੍ਰਕਾਰ ਹੈ

Senior System Manager :  2
System Manager  : 17 
Assistant Manager:  57
Technical Assistant : 217
Total Posts :  293


ਤਨਖਾਹ:  ਚੋਣ ਉਪਰੰਤ  ਹੇਠ ਲਿਖੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ
Senior System Manager (SSM) 1,25,000/-
 System Manager (SM) 85,000/-
Assistant Manager (AM) 55,000/-
Technical Assistant (TA) 35,000/



Also read : ਪੰਜਾਬ ਕੈਬਨਿਟ ਦੇ ਅਹਿਮ ਫੈਸਲੇ , ਪੰਜਾਬ ਕੈਬਨਿਟ ਦੀ ਬੈਠਕ ਕਦੋਂ , ਪੜ੍ਹੋ ਇਥੇ 

ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ , (ਲਿਖਤੀ ਪ੍ਰੀਖਿਆ ਦੀਆਂ ਮਿਤੀਆਂ , ਸਿਲੇਬਸ )


ਉਮਰ : ਭਰਤੀ ਲਈ ਉਮੀਦਵਾਰਾਂ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਨੌਕਰੀ ਦਾ ਸਥਾਨ: ਨਵਾਂਸ਼ਹਿਰ

ਯੋਗਤਾ:  ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਯੋਗਤਾਵਾਂ ਦਾ  ਵੈਬਸਾਈਟ ਤੇ ਦਿੱਤਾ ਗਿਆ ਹੈ ਅਤੇ ਹੇਠਾਂ ਦਿੱਤੇ ਲਿੰਕ ਤੇ ਡਾਉਨਲੋਡ  ਕੀਤਾ ਜਾ ਸਕਦਾ ਹੈ। 

 ਚੋਣ ਪ੍ਰਕਿਰਿਆ:  ਭਰਤੀ ਲਈ ਵਿਭਾਗ ਵੱਲੋਂ ਲਿਖਤੀ ਟੈਸਟ ਅਤੇ ਇੰਟਰਵਿਊ ਲਿਆ ਜਾਵੇਗਾ।
Written Test – 100 questions in 2 hours 100  ( 80% weightage)

Final Interview 100   (20% weightage) 
Total 200                        ( 80+20= 100%) 




Fees: The applications to the advertised posts shall be made online through the

Rs.  1000/- for General Category candidates,
 Rs. 500/- for Physically Disabled Category candidates and 
Rs.250/- for SC/BC Category of the  
state candidates must be deposited online by 5:00 pm on 10 November
2021 along with the application.



ਮਹੱਤਵ ਪੂਰਨ ਲਿੰਕ: 

LINK FOR APPLYING ONLINE


Last date for applying online: 10 November 2021




 

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ, ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ


ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends